Book added to the cart.
ਇਸ ਕਿਤਾਬ ਵਿੱਚ ਹਰ ਤਰਾਂ ਦੀ ਕਵਿਤਾ ਜਿਵੇਂ ਕਿ ਖੁੱਲੀ ਕਵਿਤਾ, ਛੰਦਬੱਧ, ਰੋਮਾਂਸਵਾਦੀ, ਲੋਕ ਤੱਥ, ਕਿੱਸਾ ਕਾਵਿ, ਖਾਸ ਕਰਕੇ ਇਤਿਹਾਸ ਨੂੰ ਦਰਸਾਉਂਦੀਆਂ ਕਵਿਤਾਵਾਂ ਵੀ ਪੜਨ ਨੂੰ ਮਿਲਣਗੀਆਂ।