ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੋ
‘ਪੂਰਨੇ’ ਕਿਸੇ ਵੀ ਲਿੱਪੀ ਦੀ ਲਿਖਤ ਦਾ ਸ਼ੁਰੂਆਤੀ ਦੌਰ ਸਮੇਂ ਅਬੋਧ ਮਨਾਂ ਅੰਦਰ ਪਾਉਣ ਦਾ ਪਹਿਲਾ ਕਦਮ ਹੈ। ‘ਪੂਰਨੇ’ ਇੱਕ ਅਭਿਆਸ ਪੁਸਤਕ ਹੈ ਅਤੇ ਵਿਸ਼ੇਸ਼ ਨਿੱਕੀਆਂ ਕਰੂੰਬਲਾਂ (ਬੱਚਿਆਂ) ਦੇ ਦੇ ਲਈ ਹੈ ਜੋ ਕਿ ਉਹਨਾਂ ਨੂੰ ਸ਼ੁੱਧ ਪੰਜਾਬੀ ਲਿਖਣ ਅਤੇ ਪੜ੍ਹਨ ਵਿੱਚ ਮੱਦਦਗਾਰ ਸਿੱਧ ਹੋਵੇਗੀ।