"ਜਾਣ ਵਾਲੇ ਕਦੇ ਮੁੜਦੇ ਨਈ” ਇਸ ਕਿਤਾਬ ਨੇ ਮੈਨੂੰ ਇਹ ਅਨੁਭਵ ਕਰਵਾਇਆ ਕਿ ਬੀਤੇ ਸਮੇਂ ਵਿੱਚ ਮੇਰੇ ਨਾਲ ਹੋਇਆਂ ਘਟਨਾਵਾਂ ਜੋ ਬੰਦੇ ਨੂੰ ਜ਼ਿੰਦਗੀ ਦੇ ਉਸ ਮੋੜ 'ਤੇ ਲਿਜਾ ਖੜ੍ਹਾ ਕਰਦੀਆਂ ਹਨ। ਜਿੱਥੇ ਉਹ ਵਿਅਕਤੀ ਉਸ ਆਸ ਵਿੱਚ ਬੈਠਾਂ ਹੈ ਕਿ ਮੈਨੂੰ ਉਡੀਕ ਹੈ ਕਿਸੇ ਦੇ ਮੁੜ ਆਉਣ ਦੀ ਪਰ ਉਸਨੂੰ ਇਹ ਵੀ ਪਤਾ ਹੈ ਕਿ "ਜਾਣ ਵਾਲੇ ਕਦੇ ਮੁੜਦੇ ਨਈ”