ਜ਼ਿੰਦਗੀ ਦੀ ਭੱਜਦੌੜ 'ਚ ਜਿੱਥੇ ਜਿਓਣ ਨੂੰ ਲੈ ਕੇ ਹਜ਼ਾਰਾਂ ਤਰ੍ਹਾਂ ਦੇ ਤਰੀਕੇ, ਹਜ਼ਾਰਾਂ ਤਰ੍ਹਾਂ ਦੇ ਬਿਆਨ ਦੇਣ ਲਈ ਤਿਆਰ ਦੁਨੀਆ ਦੇ ਮਹਾਨ ਕਮ ਮਹਾਨ ਵਿਚਾਰਕਾਂ ਦੀ ਰੇਸ ਲੱਗੀ ਵਿਚ; ਸਰਲ ਸਪੱਸ਼ਟ ਤੇ ਦਿਲਚਸਪ ਪਾਰਦਰਸ਼ੀ ਕਹਾਣੀਆਂ ਨਾਲ ਲਬਾ ਲਬ ਜਿੰਦਗੀ ਦੇ ਕਿੰਨੇ ਹੀ ਤਰਲ ਅਨੁਭਵਾਂ ਵਿਚੋਂ ਨਿਕਲੀ ਉਪਦੇਸ਼ਕ, ਕਥਾ ਵਾਚਕ ਜਯਾ ਕਿਸ਼ੋਰੀ ਦੀ ਇਹ ਅਨੋਖੀ ਕਿਤਾਬ; ਜਿਸ 'ਚ ਜਿਓਣ ਨੂੰ ਹੋਰ ਵੀ ਸਰਲ ਜਿਓਣ ਦੇ ਕਿੰਨੇ ਹੀ ਤਰੀਕੇ ਅਤੇ ਕਥਨ ਹਨ, ਕਿੱਸੇ ਹਨ ਅਤੇ ਗੱਲਾਂ ਹਨ, ਹੁਣ ਪੰਜਾਬੀ ਚ...
ਇਸ ਕਿਤਾਬ 'ਚ ਨਿੱਕੀਆਂ ਕਹਾਣੀਆਂ ਹਨ, ਵੱਡੇ ਸਬਕ ਹਨ। ਵੱਡੇ ਸਬਕ ਨਾਲ-ਨਾਲ ਓਹ ਕਿੰਨੀਆਂ ਹੀ ਸਿੱਖਿਆਵਾਂ, ਓਹ ਕਿੰਨੇ ਹੀ ਰਸਤੇ, ਕਿਤੇ ਨਾ ਕਿਤੇ ਪਹੁੰਚਣ ਲਈ ਜਿੰਨਾ 'ਤੇ ਤੁਰਨਾ ਹੀ ਪੈਣਾ। ਚਾਹ ਕੇ ਵੀ ਨਾ ਚਾਹ ਕੇ ਵੀ। ਇਸ ਲਈ ਆਓ, ਇਹਨਾਂ ਮਹਾਨ ਅਨੁਭਵਾਂ ਵਿਚੋਂ ਗੁਜ਼ਰਦਿਆਂ, ਜ਼ਿੰਦਗੀ ਦੇ ਤਮਾਮ ਰਹੱਸਾਂ ਨੂੰ ਸੁਲਝਾਈਏ ਅਤੇ ਓਵੇਂ ਜਿਉਂਈਏ ਜਿਵੇਂ ਇਨਸਾਨ ਜਿਓਣ ਆਇਆ ਹੈ...